शनिवार, 13 अप्रैल 2013

ਵੈਸਾਖੀ ਦੇ ਕੁਝ ਹਾਇਕੂ  ........

ਆਈ ਵੈਸਾਖੀ
ਭੰਗੜੇ,ਗਿਧੇ ਪਾਈਏ
ਖੁਸ਼ੀ ਮਾਣੀਏ

ਪੰਜ ਪਿਆਰੇ
ਸੱਜੇ ਗੁਰੂ ਗੋਵਿੰਦ
ਵੈਸਾਖੀ ਦਿਨ

ਛਕੋ ਅਮ੍ਰਿਤ
ਸਜੋ ਖਾਲਸਾ ਪੰਥ
ਸ਼ਾਨ ਏ ਸਾਡੀ

ਵੀਰ ਖਾਲਸੇ
ਜਾਲੀਆਂ ਵਾਲੇ ਬਾਗ
ਸਹੀਦ ਹੋਏ

ਖੇਤਾਂ ਦੇ ਵਿਚ
ਲਹਿਰਾਣ ਬੱਲੀਆਂ
ਕਣਕ ਹੱਸੀ

कोई टिप्पणी नहीं:

एक टिप्पणी भेजें