बुधवार, 15 दिसंबर 2010

ਮਿਲਣ ...ਤੇ..ਆਖਿਰੀ ਹਾਸਾ ...

(੧)
ਮਿਲਣ .....

ਨਜ਼ਮ ...
ਇਸ਼ਕ ਦੇ ਕਲੀਹਰੇ ਬੰਨ
ਹੋਲੀ -ਹੋਲੀ ਸੀਡੀਆਂ ਉੱਤਰ
ਤਾਰਿਆਂ ਦੇ ਘਰ ਨੂੰ ਤੁਰ ਪਈ ...

ਖੋਫ਼ਜ਼ਦਾ ਰਾਤ ਕੋਲਿਆਂ ਉਤੇ
ਪਾਣੀ ਪਾਉਂਦੀ ਰਹੀ .....!!

(੨)

ਆਖਿਰੀ ਹਾਸਾ ...

ਕਵਿਤਾ ਨੇ ....
ਉਸ ਵੱਲ ਆਖਿਰੀ ਵਾਰ
ਹਸਰਤ ਨਾਲ ਤੱਕਿਆ
ਨੀਮ-ਗੁਲਾਬੀ ਬੁੱਲ ਫਰਕੇ
ਹੰਝੂਆਂ ਵਾਲੀਆਂ ਪਲਕਾਂ
ਉਤਾਂਹ ਚੁਕੀਆਂ ...
ਤੇ ਹੋਲੀ ਜੇਹੀ ..
ਮੁਸ੍ਕੁਰਾ ਕੇ
ਬੋਲੀ .....

ਅੱਜ ਮੈਂ ਤੇਰੇ ਘਰ
ਜ਼ਿੰਦਗੀ ਦਾ
ਆਖਿਰੀ ਹਾਸਾ
ਹੱਸ ਚੱਲੀ ਹਾਂ .....!!

7 टिप्‍पणियां:

  1. ਖੂਬਸੂਰਤ ਕਵਿਤਾ ! ਮੇਨੂ ਭੀ ਪੁੰਜਾਬੀ ਵਿਚ ਲਿਖਨਾ ਸਿਖਣਾ ਹੀ ਪਉਗਾ...ਧਨ੍ਯਵਾਦ

    जवाब देंहटाएं
  2. I want to learn Punjabi script "Gurumukhi"

    If you have compete Punjabi letters (vowels and consonant) you are request to please send me in notebook file on my email address

    arvindjangid@rocketmail.com

    I hope that you will help me.

    Thanks.

    जवाब देंहटाएं
  3. हरकीरत जी निशब्द कर दिया इन पँक्तिओंने
    ਨਜ਼ਮ ਹੋਲੀ -ਹੋਲੀ
    ਸੀਡੀਆਂ ਉੱਤਰ
    ਚਾਂਦੀ ਦੇ ਕਲੀਹਰੇ ਬੰਨ
    ਤਾਰਿਆਂ ਦੇ ਘਰ ਨੂੰ ਤੁਰ ਪਈ ...

    ਰਾਤ ਉਤਾਵਲੀ ਜੇਹੀ ਕੋਲਿਆਂ ਉਤੇ
    ਪਾਣੀ ਪਾਉਂਦੀ ਰਹੀ .....
    लाजवाब रचनायें। बधाई।

    जवाब देंहटाएं
  4. बहुत बढ़िया रचानाये हैं मन को छूती हुई।

    जवाब देंहटाएं
  5. ਹੀਰਜੀ, ਨਿਰਾਸ਼ਾਵਾਦੀ ਵਿਚਾਰ ਨੇ ਦੂਸਰੀ ਕਵਿਤਾ ਵਿਚ .ਪਰ ਬਹੁਤ ਵਧੀਆ ਲਿਖਿਆ ਹੈ ਤੁਸੀਂ .ਜੀਓੰਦੇ ਰਹੋ. I am proud reader of prolific and versatile poetry.

    जवाब देंहटाएं