सोमवार, 22 नवंबर 2010

ਵੀਣਾ ਦੀ ਤਾਰ .....

ਮੈਂ ਅਖਰਾਂ ਵਿਚ
ਤਲਾਸ਼ਦੀ ਰਹੀ ....
ਤੂੰ ਸਤਰਾਂ ਵਿਚ ਗੁਵਾਚ ਗਿਆ
ਮੈਂ ਨਜ਼ਮਾਂ ਵਿਚ ਲਭਦੀ ਰਹੀ ...
ਤੂੰ ਗੀਤਾਂ ਵਿਚ ਡੁੱਬ ਗਿਆ
ਮੈਂ ਸੁਰਾਂ ਨੂੰ ਛੇੜਦੀ ਰਹੀ
ਤੂੰ ਸਰਗਮ ਵਿਚ ਗੁਮ ਗਿਆ....
ਵੇ ਹਾਣੀਆਂ .....
ਮੈਂ ਤੇਰੀ ਵੀਣਾ ਦੀ ਤਾਰ
ਨਾ ਬਣ ਸਕੀ .....!!

3 टिप्‍पणियां:

  1. हरकीरत जी बहुत सुन्दर भाव है। मुझे पंजाबी मे टाईप करना भूल गया । फिर से पावला जी से पूछती हूँ। इस रचना पर पंजाबी मे ही कुछ कहने को दिल चाहता है। बस निशब्द हूँ। बधाई। गुरूपर्व की बहुत बहुत बधाई।

    जवाब देंहटाएं
  2. ਨਵੰਬਰ ਚ ਲਿਖੀ ਤੁਹਾਡੀ ਕਵਿਤਾ ਪੜ੍ਹੀ.ਸ਼ਬਦ ਨਹੀਂ ਹਨ ਮੇਰੇ ਕੋਲ.ਕੀ ਤੁਸੀਂ ਅਮ੍ਰਿਤਾ ਪ੍ਰੀਤਮ ਤਾਂ ਨਹੀਂ ਹੋ?

    जवाब देंहटाएं