शुक्रवार, 17 अप्रैल 2009

ਉਹ ਨਜ਼ਮਾਂ ਨੁੰ ਮੇਰੀ ਤਵਾਇਫ ਸਮਝਦੇ ਰਹੇ .....

ਮਿਤਰੋ ,
ਇਕ ਨਜ਼ਮ ਪੇਸ਼ ਕਰ ਰਹੀ ਹਾਂ...ਜੇਕਰ ਕੋਈ ਗਲਤੀ ਰਹਿ ਗਈ ਹੋਵੇ ਲਿਖਤ ਵਿਚ ਤਾਂ ਦਸਣ ਦੀ ਖੇਚਲ ਕਰਨੀ ਕਿਉਕੇ ਮੇਰੀ ਗੁਰਮੁਖੀ ਵਿਚ ਇਤਨੀ ਪਕੜ ਨਹੀਂ .....ਉੱਮੀਦ ਹੈ ਤੁਸੀਂ ਇਸ ਨਜ਼ਮ ਨੁੰ ਆਪਣਾ ਮਾਣ ਦਿਓਗੇ .....ਪੇਸ਼ ਹੈ ਨਜ਼ਮ ..... '' ਉਹ ਨਜ਼ਮਾਂ ਨੁੰ ਮੇਰੀ ਤਵਾਇਫ ਸਮਝਦੇ ਰਹੇ "

ਉਹ ਨਜ਼ਮਾਂ ਨੁੰ ਮੇਰੀ ਤਵਾਇਫ ਸਮਝਦੇ ਰਹੇ ........


ਅਸੀਂ ਲਿਖਦੇ ਰਹੇ ਰੂਹ ਚੀਰ ਕੇ ਦਰ੍ਦ ਦੀਆਂ ਨਜ਼ਮਾਂ
ਉਹ ਨਜ਼ਮਾਂ ਨੁੰ ਮੇਰੀ ਤਵਾਇਫ ਸਮਝਦੇ ਰਹੇ

ਲਫ਼ਜ਼ ਵੀ ਸਨ ਖ੍ਮੋਸ਼ , ਜ਼ੁਬਾ ਵੀ ਸੀ ਅਪਾਹਿਜ਼
ਹਰਫ਼ ਮੇਰੇ ਹੰਝੂਆਂ 'ਚ ਵ੍ਜ਼ੂਦ ਤ੍ਲਾਸ਼ਦੇ ਰਹੇ

ਮੇਰੀ ਚਿਤਾ ਦੇ ਸ਼ੋਲਿਆਂ'ਚ ਇਹ ਕਿਸਨੇ ਹੱਥ ਤਾਪ ਲਏ
ਨਾ ਜਿਉਂਦੇਜੀ ਸਕੁੰਨ ਮਿਲਿਆ,ਮਰਕੇ ਵੀ ਤੜਪਦੇ ਰਹੇ

ਖੁਸਬੂ ਵੀ ਸੀ ਫਿਜ਼ਾਂ'ਚ ਸਾਮਣੇ ਖੁੱਲਾ ਆਸਮਾਂ ਵੀ
ਅਸੀਂ ਕਫਸ ਦੀ ਕੈਦ'ਚ ਪਰਵਾਜ਼ ਨੁੰ ਤਰਸਦੇ ਰਹੇ

ਅਸੀਂ ਤੇ ਖਾਦਿ ਸੀ ਕਸਮ ਕੁਝ ਨਾ ਕਹਿਣ ਦੀ
ਅਵੇਂ ਨਹੀਂ ਜ਼ੁਲਮ ਤੇਰਾ ਘੁਟ- ਘੁਟ ਕੇ ਸਹਿਦੇ ਰਹੇ

9 टिप्‍पणियां:

  1. ਲਫ਼ਜ਼ ਵੀ ਸਨ ਖ੍ਮੋਸ਼ , ਜ਼ੁਬਾ ਵੀ ਸੀ ਅਪਾਹਿਜ਼
    ਹਰਫ਼ ਮੇਰੇ ਹੰਝੂਆਂ 'ਚ ਵ੍ਜ਼ੂਦ ਤ੍ਲਾਸ਼ਦੇ ਰਹੇ


    ਚੰਗੀ ਪਕੜ੍ਹ ਹੈ ਹਰਕਿਰਤ ਜੀ | ਸੋਹਣਾ ਲਿਖਦੇ ਹੋ |

    जवाब देंहटाएं
  2. kya baat hai bahut khoob, koi gal nahi jnab speling mistace d koi gal nahi, shabad ta sare hi samaj aunde ne.

    ਲਫ਼ਜ਼ ਵੀ ਸਨ ਖ੍ਮੋਸ਼ , ਜ਼ੁਬਾ ਵੀ ਸੀ ਅਪਾਹਿਜ਼
    ਹਰਫ਼ ਮੇਰੇ ਹੰਝੂਆਂ 'ਚ ਵ੍ਜ਼ੂਦ ਤ੍ਲਾਸ਼ਦੇ ਰਹੇ

    जवाब देंहटाएं
  3. harkiratji
    bahut hi vadhia geet te kavitavan han
    regards
    Tarlochan Singh Pangli
    Engineering Equipment Technician
    LogiCan Technologies Inc.
    150 Karl Clark Road
    Edmonton, Alberta
    T6N 1E2
    Phone: (780) 450-4452
    Email: tpangli@logican.com

    जवाब देंहटाएं
  4. Harkirat ,please correct the spellings of the title it should nt be PUNJABI KAVITAYEN but PUNJABI KAVITAVAN or ਪੰਜਾਬੀ ਕਵਿਤਾਵਾਂ
    however undercurrent of ur poems is certainly appreciable.

    जवाब देंहटाएं
  5. kuchh to kahoon jo chup se behtar ho ya fir vahi jise yadi kah na paoon to mar hi jaoon

    जवाब देंहटाएं
  6. jee karta hai aapki sari kavitayeen chura loon.dil ke kisi gumnam khamosh se koney mein saja doon. aur phir smadhisth ho jaoon. doob jaoon. kho jaoon. ਅਸੀਂ ਲਿਖਦੇ ਰਹੇ ਰੂਹ ਚੀਰ ਕੇ ਦਰ੍ਦ ਦੀਆਂ ਨਜ਼ਮਾਂ
    ਉਹ ਨਜ਼ਮਾਂ ਨੁੰ ਮੇਰੀ ਤਵਾਇਫ ਸਮਝਦੇ ਰਹੇ
    ye to ... koi penal code ki dafa lagoo karo in kavitaon par...
    harkirat mujhe apni kavitaon par ek naz tha toot kar bikhr raha hai...

    जवाब देंहटाएं
  7. ਅਸੀਂ ਲਿਖਦੇ ਰਹੇ ਰੂਹ ਚੀਰ ਕੇ ਦਰਦ ਦੀਆਂ ਨਜ਼ਮਾਂ
    ਉਹ ਨਜ਼ਮਾਂ ਨੁੰ ਮੇਰੀ ਤਵਾਇਫ ਸਮਝਦੇ ਰਹੇ।

    ਲਫ਼ਜ਼ ਵੀ ਸਨ ਖਾਮੋਸ਼ , ਜ਼ੁਬਾਂ ਵੀ ਸੀ ਅਪਾਹਿਜ
    ਹਰਫ਼ ਮੇਰੇ ਹੰਝੂਆਂ 'ਚ ਵਜੂਦ ਤਲਾਸ਼ਦੇ ਰਹੇ।

    ਮੇਰੀ ਚਿਤਾ ਦੇ ਸ਼ੋਲਿਆਂ 'ਚ ਇਹ ਕਿਸ ਨੇ ਹੱਥ ਤਾਪ ਲਏ
    ਨਾ ਜਿਉਂਦੇ ਜੀ ਸਕੂਨ ਮਿਲਿਆ,ਮਰ ਕੇ ਵੀ ਤੜਪਦੇ ਰਹੇ।

    ਖੁਸਬੂ ਵੀ ਸੀ ਫ਼ਿਜ਼ਾਂ 'ਚ ਸਾਹਮਣੇ ਖੁੱਲ੍ਹਾ ਆਸਮਾਂ ਵੀ
    ਅਸੀਂ ਕਫਸ ਦੀ ਕੈਦ 'ਚ ਪਰਵਾਜ਼ ਨੁੰ ਤਰਸਦੇ ਰਹੇ।

    ਅਸੀਂ ਤੇ ਖਾਧੀ ਸੀ ਕਸਮ ਕੁਝ ਨਾ ਕਹਿਣ ਦੀ
    ਐਵੇਂ ਨਹੀਂ ਜ਼ੁਲਮ ਤੇਰਾ ਘੁਟ- ਘੁਟ ਕੇ ਸਹਿੰਦੇ ਰਹੇ ।

    ਬਹੁਤ ਖੂਬ। ਦਿਲੀ ਦਰਦ ਨਾਲ ਗੜੁੱਚ ਹੈ।

    जवाब देंहटाएं
  8. ਅਸੀਂ ਲਿਖਦੇ ਰਹੇ ਰੂਹ ਚੀਰ ਕੇ ਦਰਦ ਦੀਆਂ ਨਜ਼ਮਾਂ
    ਉਹ ਨਜ਼ਮਾਂ ਨੁੰ ਮੇਰੀ ਤਵਾਇਫ ਸਮਝਦੇ ਰਹੇ।

    ਲਫ਼ਜ਼ ਵੀ ਸਨ ਖਾਮੋਸ਼ , ਜ਼ੁਬਾਂ ਵੀ ਸੀ ਅਪਾਹਿਜ
    ਹਰਫ਼ ਮੇਰੇ ਹੰਝੂਆਂ 'ਚ ਵਜੂਦ ਤਲਾਸ਼ਦੇ ਰਹੇ।

    ਮੇਰੀ ਚਿਤਾ ਦੇ ਸ਼ੋਲਿਆਂ 'ਚ ਇਹ ਕਿਸ ਨੇ ਹੱਥ ਤਾਪ ਲਏ
    ਨਾ ਜਿਉਂਦੇ ਜੀ ਸਕੂਨ ਮਿਲਿਆ,ਮਰ ਕੇ ਵੀ ਤੜਪਦੇ ਰਹੇ।

    ਖੁਸਬੂ ਵੀ ਸੀ ਫ਼ਿਜ਼ਾਂ 'ਚ ਸਾਹਮਣੇ ਖੁੱਲ੍ਹਾ ਆਸਮਾਂ ਵੀ
    ਅਸੀਂ ਕਫਸ ਦੀ ਕੈਦ 'ਚ ਪਰਵਾਜ਼ ਨੁੰ ਤਰਸਦੇ ਰਹੇ।

    ਅਸੀਂ ਤੇ ਖਾਧੀ ਸੀ ਕਸਮ ਕੁਝ ਨਾ ਕਹਿਣ ਦੀ
    ਐਵੇਂ ਨਹੀਂ ਜ਼ੁਲਮ ਤੇਰਾ ਘੁਟ- ਘੁਟ ਕੇ ਸਹਿੰਦੇ ਰਹੇ ।
    GOOD THINK

    जवाब देंहटाएं