शुक्रवार, 21 अगस्त 2009

ਲੋੜ......

ਕੱਲ ਮੈਂ ਸਿਸਕੀਆਂ ਦੀ
ਆਵਾਜ਼ ਸੁਣੀ
ਵਰੇਆਂ ਤੋਂ ਮੌਨ ਪਏ
ਇਕ ਪੱਥਰ ਦੀ ...

ਰਾਤ ਦੇ ਹ੍ਨੇਰੇ 'ਚ
ਮੈਂ ਉਸਨੂੰ
ਬੁੱਕਲ'ਚ ਲੈ ਕੇ
ਦੇਰ ਤਕ ਰੋਂਦੀ ਰਹੀ
ਲਗਾ.....
ਮੈਂ ਕੁਝ ਸਖਤ ਜਿਹੀ
ਹੋ ਗਈ ਹਾਂ
ਤੇ ਉਹ ....
ਮੋਮ ਜਿਹਾ
ਪਿਘਲ ਗਿਆ ਹੈ

ਖੋਰੇ ....
ਸਾਨੂ ਦੋਹਨਾ ਨੁੰ ਹੀ
ਇਕ ਦੂਜੇ ਦੀ
ਲੋੜ ਸੀ .......!!

6 टिप्‍पणियां:

  1. अजी बहुत सुंदर कविता है ।।।
    तुसी तां पत्थर दे विच जान पा दिती है ।
    संवेदनाओं के बवंडर फूट पड़े ने ।

    जवाब देंहटाएं
  2. ਖ਼ੂਬਸੂਰਤ!
    ਪੱਥਰ ਨੂੰ ਬੁਕੱਲ਼ 'ਚ ਲੈਣ ਦੀ ਹੀ ਲੋੜ ਹੁੰਦੀ ਹੈ....
    ਨਿੱਘ ਦੀ ਅਣਹੋਂਦ.. ਪੱਥਰ ਪੈਦਾ ਕਰਦੀ ਹੈ।।

    जवाब देंहटाएं
  3. हरकीरत जी तुहाडे बलाग ते आ के शब्द ही नहीं मिलदे की कहाँ बहुत खूबदूरत रचना है बधाई

    जवाब देंहटाएं
  4. ek sachmuch ki WAAH! ke sath.abhi aapki kawal yahi rachna padi hai aur doob gya hoon.main to aapke blog ko pass on karney laga tha bus achnak klik kar dia. Waah!
    vyakt avyakt ka adbut santulan.

    जवाब देंहटाएं
  5. ਖ਼ੂਬਸੂਰਤ ਕਵਿਤਾ...ਖ਼ੂਬਸੂਰਤ ਖ਼ਿਆਲ...

    जवाब देंहटाएं