ਔਖਾ ਅੱਖਰ ....
ਮੈਂਨੂੰ ਪਤਾ ਹੈ
ਮੈਂ ਤੈਥੋਂ ਮੰਗ ਲਿਆ ਸੀ
ਮੁਹੱਬਤ ਦਾ ਬੜਾ ਔਖਾ ਅੱਖਰ
ਭਰ ਤੂੰ ਚਿੰਤਾ ਨਾ ਕਰ
ਵੇਖ ਮੇਰੀਆਂ ਇਹਿਨਾ ਖਾਲੀ ਅੱਖਾਂ ਵਿਚ
ਉਮ੍ਮੀਦ ਦੀ ਕੋਈ ਆਸ ਨਹੀਂ ....
ਮੈਂਨੂੰ ਪਤਾ ਹੈ
ਮੈਂ ਤੈਥੋਂ ਮੰਗ ਲਿਆ ਸੀ
ਮੁਹੱਬਤ ਦਾ ਬੜਾ ਔਖਾ ਅੱਖਰ
ਭਰ ਤੂੰ ਚਿੰਤਾ ਨਾ ਕਰ
ਵੇਖ ਮੇਰੀਆਂ ਇਹਿਨਾ ਖਾਲੀ ਅੱਖਾਂ ਵਿਚ
ਉਮ੍ਮੀਦ ਦੀ ਕੋਈ ਆਸ ਨਹੀਂ ....
कोई टिप्पणी नहीं:
एक टिप्पणी भेजें