ਪੱਥਰ ਹੋਈ ਬੂੰਦ.....
ਇਹ ਕਿਹੋ ਜਿਹੇ ਪੱਥਰ ਨੇ ...?
ਚਾਂਗਰਾਂ ਮਾਰਦੇ ...
ਕੀਤੇ ਮਿੱਟੀ ਪਾੱਟੀ ਹੈ
ਕੋਈ ਰਾਤ ਰਿਸ਼ਤੇ ਪਿਠ ਤੇ ਲੱਦੀ
ਢਾਹਾਂ ਮਾਰਦੀ ਹੈ ....
ਬੇਖਬਰ ਜਿਹੇ ਲਫਜ਼
ਹਨੇਰੇ ਦੀ ਬੁੱਕਲ ਵਿਚ
ਚੰਨ ਤਾਰਿਆਂ ਦੀ ਰਾਹ ਤੁਰ ਪਏ ਨੇ ...
ਮੈਨੂ ਪਤਾ ਤੂੰ ਤੁਫਾਨਾ ਕੋਲ
ਨਹੀਂ ਸੀ ਵੇਚੀ ਨਜ਼ਮ ..
ਫਿਰ ਇਹ ਜ਼ਖਮ ਕਿਓਂ ਬਿਖਰੇ ਪਏ ਨੇ ..?
ਜਦੋਂ ਤੂੰ ਆਖਿਰੀ ਵਾਰ ਮਿਲਿਆ ਸੀ
ਓਦੋਂ ਹੀ ਇਹ ਬੂੰਦ ਪੱਥਰ ਬਣ ਗਈ ਸੀ
ਆ ਅੱਜ ਇਸ ਦੀ ਕੱਬਰ ਤੇ
ਮਿੱਟੀ ਪਾ ਦਈਏ .......
शुक्रवार, 25 फ़रवरी 2011
सदस्यता लें
टिप्पणियाँ भेजें (Atom)
ਜਦੋਂ ਤੂੰ ਆਖਿਰੀ ਵਾਰ ਮਿਲਿਆ ਸੀ
जवाब देंहटाएंਓਦੋਂ ਹੀ ਇਹ ਬੂੰਦ ਪੱਥਰ ਬਣ ਗਈ ਸੀ
ਆ ਅੱਜ ਇਸ ਦੀ ਕੱਬਰ ਤੇ
ਮਿੱਟੀ ਪਾ ਦਈਏ ....... पर किवें ?
ਜਦੋਂ ਤੂੰ ਆਖਿਰੀ ਵਾਰ ਮਿਲਿਆ ਸੀ
जवाब देंहटाएंਓਦੋਂ ਹੀ ਇਹ ਬੂੰਦ ਪੱਥਰ ਬਣ ਗਈ ਸੀ
ਆ ਅੱਜ ਇਸ ਦੀ ਕੱਬਰ ਤੇ
ਮਿੱਟੀ ਪਾ ਦਈਏ .......
यह आखरी मुलाक़ात क्या इतनी खौफनाक थी या दर्दीली ?