ਫਾਸਲੇ....
ਜੋ ਕਦੇ ਦੇ ਨਾ ਸਕੇ
ਤਿਨਕੇ ਮੁਹੱਬਤ ਦੇ
ਘਰ ਬਨਾਣ ਨੂੰ ਸਾਨੂੰ
ਉਹ ਕੀ ਜਾਨਣ ....
ਘਰ ਕਿਸਨੂੰ ਆਖਦੇ ਨੇ
ਅਸੀਂ ਜੋੜਦੇ ਰਹੇ ਉਮਰ ਸਾਰੀ
ਬਿਖਰੇ ਤਿਨ੍ਕੀਆਂ ਦੇ ਤੀਲੇ
ਪਰ ਫਾਸਲੇ ਦੋਨਾ ਵਿਚ ਦੇ
ਜੋੜ ਨਾ ਸਕੇ ..... ਹੀਰ ..............
ਤਿਨਕੇ ਮੁਹੱਬਤ ਦੇ
ਘਰ ਬਨਾਣ ਨੂੰ ਸਾਨੂੰ
ਉਹ ਕੀ ਜਾਨਣ ....
ਘਰ ਕਿਸਨੂੰ ਆਖਦੇ ਨੇ
ਅਸੀਂ ਜੋੜਦੇ ਰਹੇ ਉਮਰ ਸਾਰੀ
ਬਿਖਰੇ ਤਿਨ੍ਕੀਆਂ ਦੇ ਤੀਲੇ
ਪਰ ਫਾਸਲੇ ਦੋਨਾ ਵਿਚ ਦੇ
ਜੋੜ ਨਾ ਸਕੇ ..... ਹੀਰ ..............
ਪਰ ਫਾਸਲੇ ਦੋਨਾ ਵਿਚ ਦੇ
जवाब देंहटाएंਜੋੜ ਨਾ ਸਕੇ .....