ਦਾਮਿਨੀ ਨੂੰ ਸਮਰਪਿਤ ਕੁਝ ਹਾਇਕੂ .....
(1)
'ਦ' ਤੋਂ ਦ੍ਰੋਪਦੀ
'ਦ' ਤੋਂ ਦਾਮਿਨੀ ਅੱਜ
ਲਾਜ ਗਵਾਈ
(2)
ਕੋਈ ਕ੍ਰਿਸ਼ਨ
ਨਾ ਆਇਆ ਮੈਂ ਫਿਰ
ਲਾਜ ਗਵਾਈ
(3)
ਡੋਲੀ ਨਾ ਉਠੀ
ਉਠਿਆ ਵੇ ਜਨਾਜਾ
ਲਾਜ ਗਵਾਈ
(4)
ਸ਼ਰਮ ਕਰੋ
ਵੀਰ ਮੇਰਿਓ ਭੈਣਾਂ
ਲਾਜ ਗਵਾਈ
(5)
ਉਠ ਦਾਮਿਨੀ
ਦੱਸ ਭੈਣੇ ਤੂੰ ਕਿਵੇਂ
ਲਾਜ ਗਵਾਈ
(6)
ਚੀਖ-ਚੀਖ ਹੈ
ਬੋਲੀ ਧਰਤੀ,ਧੀ ਹੈ
ਲਾਜ ਗਵਾਈ
(7)
ਸਾਰੇ ਵਰੇ ਦਾ
ਰੋਣ ਦੇ ਗਈ,ਇੰਜ
ਲਾਜ ਗਵਾਈ
(8)
ਫੜਾ ਰਹੀ ਮੈਂ
ਮਸ਼ਾਲ ਹੰਝੂਆਂ'ਨਾ
ਜੋਤ ਜਗਾਈੰ
(1)
'ਦ' ਤੋਂ ਦ੍ਰੋਪਦੀ
'ਦ' ਤੋਂ ਦਾਮਿਨੀ ਅੱਜ
ਲਾਜ ਗਵਾਈ
(2)
ਕੋਈ ਕ੍ਰਿਸ਼ਨ
ਨਾ ਆਇਆ ਮੈਂ ਫਿਰ
ਲਾਜ ਗਵਾਈ
(3)
ਡੋਲੀ ਨਾ ਉਠੀ
ਉਠਿਆ ਵੇ ਜਨਾਜਾ
ਲਾਜ ਗਵਾਈ
(4)
ਸ਼ਰਮ ਕਰੋ
ਵੀਰ ਮੇਰਿਓ ਭੈਣਾਂ
ਲਾਜ ਗਵਾਈ
(5)
ਉਠ ਦਾਮਿਨੀ
ਦੱਸ ਭੈਣੇ ਤੂੰ ਕਿਵੇਂ
ਲਾਜ ਗਵਾਈ
(6)
ਚੀਖ-ਚੀਖ ਹੈ
ਬੋਲੀ ਧਰਤੀ,ਧੀ ਹੈ
ਲਾਜ ਗਵਾਈ
(7)
ਸਾਰੇ ਵਰੇ ਦਾ
ਰੋਣ ਦੇ ਗਈ,ਇੰਜ
ਲਾਜ ਗਵਾਈ
(8)
ਫੜਾ ਰਹੀ ਮੈਂ
ਮਸ਼ਾਲ ਹੰਝੂਆਂ'ਨਾ
ਜੋਤ ਜਗਾਈੰ
कोई टिप्पणी नहीं:
एक टिप्पणी भेजें