ਕੁਝ ਹਾਇਕੂ .....
1.
ਨੱਪ ਲੈਂਦੀ ਹੈ
ਤਨ ਤੇ ਮਨ ਮੇਰਾ
ਉੱਠਦੀ ਪੀੜ
2.
ਪੱਤੇ ਪੁੰਗਰੇ
ਗਹਿਰੀਆਂ ਯਾਦਾਂ ਦੇ
ਖਿੜਨ ਰੰਗ
3.
ਯਾਦ ਆਉਂਦੇ
ਟੁੱਟੇ ਆਪਣੇ ਖੰਭ
ਵੇਖ ਪਰਿੰਦੇ
1.
ਤਨ ਤੇ ਮਨ ਮੇਰਾ
ਉੱਠਦੀ ਪੀੜ
2.
ਪੱਤੇ ਪੁੰਗਰੇ
ਗਹਿਰੀਆਂ ਯਾਦਾਂ ਦੇ
ਖਿੜਨ ਰੰਗ
3.
ਯਾਦ ਆਉਂਦੇ
ਟੁੱਟੇ ਆਪਣੇ ਖੰਭ
ਵੇਖ ਪਰਿੰਦੇ
कोई टिप्पणी नहीं:
एक टिप्पणी भेजें