ਤੇਰੇ ਤੇ ਮੇਰੇ ਕੋਲ ......
ਤੇਰੇ ਕੋਲ ...
ਉਸ ਨਾਲ ਬਿਤਾਏ ਹੋਏ
ਉਮਰ ਭਰ ਦੇ ਸੁਨਹਰੇ ਪਲ ਸੀ
ਤੇ ਮੇਰੇ ਕੋਲ .....
ਤੇਰੇ ਨਾਲ ਬਿਤਾਏ ਹੋਏ
ਬਸ ਕੁਝ'ਕ ਘੜੀ ਦੇ ਪਲ ....
ਮੇਰੀ ਨਜ਼ਮਾਂ ਮੁੜ-ਮੁੜ
ਪਰਤ ਆਂਦੀਆਂ ਨੇ
ਉਹਨਾ ਰੁਖਾਂ ਵਲਾਂ
ਜਿਹੜੇ ਮੁਹੱਬਤ ਦੀ ਉਡੀਕ ਵਿਚ
ਪੱਥਰ ਹੋ ਗਏ ਹਨ .......
ਹੀਰ ..................
ਤੇਰੇ ਕੋਲ ...
ਉਸ ਨਾਲ ਬਿਤਾਏ ਹੋਏ
ਉਮਰ ਭਰ ਦੇ ਸੁਨਹਰੇ ਪਲ ਸੀ
ਤੇ ਮੇਰੇ ਕੋਲ .....
ਤੇਰੇ ਨਾਲ ਬਿਤਾਏ ਹੋਏ
ਬਸ ਕੁਝ'ਕ ਘੜੀ ਦੇ ਪਲ ....
ਮੇਰੀ ਨਜ਼ਮਾਂ ਮੁੜ-ਮੁੜ
ਪਰਤ ਆਂਦੀਆਂ ਨੇ
ਉਹਨਾ ਰੁਖਾਂ ਵਲਾਂ
ਜਿਹੜੇ ਮੁਹੱਬਤ ਦੀ ਉਡੀਕ ਵਿਚ
ਪੱਥਰ ਹੋ ਗਏ ਹਨ .......
ਹੀਰ ..................
कोई टिप्पणी नहीं:
एक टिप्पणी भेजें