(੧)
ਮਿਲਣ .....
ਨਜ਼ਮ ...
ਇਸ਼ਕ ਦੇ ਕਲੀਹਰੇ ਬੰਨ
ਹੋਲੀ -ਹੋਲੀ ਸੀਡੀਆਂ ਉੱਤਰ
ਤਾਰਿਆਂ ਦੇ ਘਰ ਨੂੰ ਤੁਰ ਪਈ ...
ਖੋਫ਼ਜ਼ਦਾ ਰਾਤ ਕੋਲਿਆਂ ਉਤੇ
ਪਾਣੀ ਪਾਉਂਦੀ ਰਹੀ .....!!
(੨)
ਆਖਿਰੀ ਹਾਸਾ ...
ਕਵਿਤਾ ਨੇ ....
ਉਸ ਵੱਲ ਆਖਿਰੀ ਵਾਰ
ਹਸਰਤ ਨਾਲ ਤੱਕਿਆ
ਨੀਮ-ਗੁਲਾਬੀ ਬੁੱਲ ਫਰਕੇ
ਹੰਝੂਆਂ ਵਾਲੀਆਂ ਪਲਕਾਂ
ਉਤਾਂਹ ਚੁਕੀਆਂ ...
ਤੇ ਹੋਲੀ ਜੇਹੀ ..
ਮੁਸ੍ਕੁਰਾ ਕੇ ਬੋਲੀ .....
ਅੱਜ ਮੈਂ ਤੇਰੇ ਘਰ
ਜ਼ਿੰਦਗੀ ਦਾ
ਆਖਿਰੀ ਹਾਸਾ
ਹੱਸ ਚੱਲੀ ਹਾਂ .....!!
बुधवार, 15 दिसंबर 2010
सदस्यता लें
टिप्पणियाँ भेजें (Atom)
ਖੂਬਸੂਰਤ ਕਵਿਤਾ ! ਮੇਨੂ ਭੀ ਪੁੰਜਾਬੀ ਵਿਚ ਲਿਖਨਾ ਸਿਖਣਾ ਹੀ ਪਉਗਾ...ਧਨ੍ਯਵਾਦ
जवाब देंहटाएंI want to learn Punjabi script "Gurumukhi"
जवाब देंहटाएंIf you have compete Punjabi letters (vowels and consonant) you are request to please send me in notebook file on my email address
arvindjangid@rocketmail.com
I hope that you will help me.
Thanks.
हरकीरत जी निशब्द कर दिया इन पँक्तिओंने
जवाब देंहटाएंਨਜ਼ਮ ਹੋਲੀ -ਹੋਲੀ
ਸੀਡੀਆਂ ਉੱਤਰ
ਚਾਂਦੀ ਦੇ ਕਲੀਹਰੇ ਬੰਨ
ਤਾਰਿਆਂ ਦੇ ਘਰ ਨੂੰ ਤੁਰ ਪਈ ...
ਰਾਤ ਉਤਾਵਲੀ ਜੇਹੀ ਕੋਲਿਆਂ ਉਤੇ
ਪਾਣੀ ਪਾਉਂਦੀ ਰਹੀ .....
लाजवाब रचनायें। बधाई।
बहुत बढ़िया रचानाये हैं मन को छूती हुई।
जवाब देंहटाएंबहुत उम्दा रचनाये .........
जवाब देंहटाएंਹੀਰਜੀ, ਨਿਰਾਸ਼ਾਵਾਦੀ ਵਿਚਾਰ ਨੇ ਦੂਸਰੀ ਕਵਿਤਾ ਵਿਚ .ਪਰ ਬਹੁਤ ਵਧੀਆ ਲਿਖਿਆ ਹੈ ਤੁਸੀਂ .ਜੀਓੰਦੇ ਰਹੋ. I am proud reader of prolific and versatile poetry.
जवाब देंहटाएंਖੂਬਸੂਰਤ...ਵਧੀਆ...
जवाब देंहटाएं